Punjabi/Dictionary/ਘ
ਘ
editੳ ਅ ੲ ਸ ਹ ਕ ਖ ਗ ਘ ਙ ਚ ਛ ਜ ਝ ਞ ਟ ਠ ਡ ਢ ਣ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ ੜ
ਘਿਉ ghee; clarified butter ਪੰਜਾਬੀ ਦੁਧ ਘਿਉ ਦੀ ਬਹੁਤ ਵਰਤੋਂ ਕਰਦੇ ਹਨ।
ਘੀਆ gourd ਘੀਆ ਅਤੇ ਛੋਲੇ ਮਿਲਾ ਕੇ ਸਬਜੀ ਬਣਾਉ।
ਘਸੀਟਣਾ drag ਕਿਸੇ ਨੂੰ ਅਦਾਲਤ ਵਿੱਚ ਘਸੀਟਣਾ i.e. drag him into litigation.
ਘਸਣਾ wear off ਮੇਰੀ ਜੁਤੀ ਪੂਰੀ ਤਰਾਂ ਘਸ ਚੁੱਕੀ ਹੈ।
ਘੁਸਣਾ enter ਚੋਰ ਸਾਡੇ ਘਰ ਵਿੱਚ ਘੁਸ ਆਇਆ ਸੀ।
ਘਾਹ grass ਬਗੀਚੇ ਵਿੱਚ ਹਰਾ ਘਾਹ ਸੁੰਦਰ ਲਗਦਾ ਸੀ।
ਘੂਕ a continued long sound made by the spinning of spinning wheel ਅਜ ਕਲ ਚਰਖੇ ਦੀ ਘੂਕ ਬੰਦ ਹੋ ਗਈ ਹੈ। i.e. spinning wheel is no more in use.
ਘੁਗੀ dove ਘੁਗੀ ਇੱਕ ਬਹੁਤ ਹੀ ਭੋਲ਼ਾ ਪੰਛੀ ਹੈ।
ਘੋਗਾ snail ਘੋਗਾ ਧੀਰੇ ਚਲਣ ਵਾਲਾ ਜਾਨਵਰ ਹੈ।
ਘੱਗਰ
ਘੱਗਰਾ a traditional women's long skirt ਮੁਟਿਆਰ ਘੱਗਰੇ ਵਿੱਚ ਸੁੰਦਰ ਲਗ ਰਹੀ ਸੀ।
ਘੁੰਗਰੂ one of the ringing bells in the anklet etc. ਹਮੇਲ ਦੇ ਘੁੰਗਰੂ ਛਣਕੇ।
ਘਟਨਾ event; accident ਰਾਜ ਕੁਮਾਰ ਘਟਨਾ ਤੋਂ ਬਹੁਤ ਪ੍ਰਭਾਵਤ ਹੋਇਆ।
ਘੱਟ less; little ਪਤਨੀ ਦੀ ਉਮਰ ਪਤੀ ਤੋਂ ਦੋ ਸਾਲ ਘੱਟ ਹੈ।
ਘੁਟ goblet ਰਾਹੀ ਦੋ ਘੁਟ ਪਾਣੀ ਪੀ ਕੇ ਅੱਗੇ ਚਲ ਪਿਆ।
ਘੱਟਾ dust ਸੜਕ ਤੇ ਬਹੁਤ ਘੱਟਾ ਸੀ।
ਘੰਟੀ bell ਪੁਜਾਰੀ ਨੇ ਮੰਦਰ ਵਿੱਚ ਘੰਟੀ ਵਜਾਈ।
ਘਟਾਉਣਾ reduce ਮੰਦੀ ਵਿੱਚ ਕੰਪਨੀ ਨੇ ਸਭਦੀ ਤਨਖਾਹ ਘਟਾ ਦਿਤੀ।
ਘੁਟਣਾ strangulate ਪਹਾੜ ਤੇ ਮੇਰਾ ਸਾਹ ਘੁਟਦਾ ਹੈ।
ਘੋਟਣਾ beat something into a paste ਸਾਗ ਚੰਗੀ ਤਰ੍ਹਾਂ ਘੋਟਿਆ ਹੋਇਆ ਸੀ।
ਘਣ cube ਇਮਾਰਤ ਘਣ ਅਕਾਰ ਦੀ ਹੈ।
ਘੁਣ termites ਲਕੜੀ ਨੂੰ ਘੁਣ ਪੂਰੀ ਤਰਾਂ ਖੋਖਲਾ ਕਰ ਚੁੱਕਾ ਹੈ।
ਘੋਨਾ a shaved head ਉਸਨੇ ਘੋਨੇ ਮੁੰਡੇ ਦੇ ਸਿਰ ਤੇ ਹੱਥ ਫੇਰਿਆ।
ਘੁਪ ਹਨੇਰਾ absolute dark ਸਰਦੀ ਦੀ ਰਾਤ ਘੁਪ ਹਨੇਰੀ ਸੀ।
ਘੁੰਮਣਾ go round; move around; travel ਅਸੀਂ ਪਿਛਲੇ ਹਫਤੇ ਸ਼ਿਮਲੇ ਘੁੰਮ ਕੇ ਆਏ ਸੀ।
ਘੁਮਿਆਰ potter ਘੁਮਿਆਰ ਨੇ ਆਪਣੇ ਸਾਰੇ ਭਾਂਡੇ ਵੇਚ ਲਏ ਸਨ।
ਘਰ house ਮੇਰਾ ਘਰ ਕਾਫੀ ਸੁੰਦਰ ਹੈ।
ਘੋਰ severe ਰਾਜ ਕੁਮਾਰਾਂ ਨੂੰ ਦੇਸ ਨਿਕਾਲਾ ਦੇਣਾ ਇੱਕ ਘੋਰ ਅਨਿਆਂ ਸੀ।
ਘੇਰਾ circumference ਪੂਰੇ ਚਕਰ ਦਾ ਘੇਰਾ ਸੌ ਮੀਟਰ ਹੈ। periphery
ਘਿਰਨਾ hate ਕਿਸੇ ਨਾਲ ਘਿਰਨਾ ਨਾ ਕਰੋ।
ਘੇਰਨਾ encircle; to corner somebody ਪੁਲੀਸ ਨੇ ਪੂਰੇ ਪਿੰਡ ਨੂੰ ਘੇਰ ਲਿਆ ਸੀ।
ਘੁਰਨਾ nest; a small congested room ਸਾਰੇ ਜਣੇ ਛੋਟੇ ਛੋਟੇ ਘੁਰਨਿਆਂ ਵਿੱਚ ਰਹਿ ਰਹੇ ਸਨ।
ਘੂਰਨਾ disapprovingly stare at ਸਿਪਾਹੀ ਨੇ ਚੋਰ ਨੂੰ ਘੂਰਦਿਆਂ ਦੇਖਿਆ।
ਘਾਲ hard labour ਲੰਬੀ ਘਾਲਣਾਂ ਤੋਂ ਬਾਅਦ ਉਹ ਆਪਣੇ ਮਕਸਦ ਵਿੱਚ ਸਫਲ ਹੋਇਆ।
ਘੋਲ solution ਪਕੌੜੇ ਬਣਾਉਣ ਲਈ ਵੇਸਣ ਦੇ ਘੋਲ ਦੀ ਜਰੂਰਤ ਹੁੰਦੀ ਹੈ।
ਘੋਲਣਾ stir to dissolve some thing ਗੋਲੀ ਨੇ ਰਾਣੀ ਦੇ ਭੋਜਨ ਵਿੱਚ ਜਹਿਰ ਘੋਲ ਦਿਤਾ।
ਘੱਲਣਾ = ਭੇਜਣਾ send off ਅਕਬਰ ਨੇ ਸਲੀਮ ਨੂੰ ਲਾਹੌਰ ਘਲ ਦਿੱਤਾ।
ਘੜਾ large pot ਘੜੇ ਦਾ ਪਾਣੀ ਠੰਡਾ ਹੁੰਦਾ ਹੈ।
ਘੜੀ 1.watch ਮੇਰੀ ਘੜੀ ਤੇ ਪੰਜ ਵੱਜੇ ਹਨ। 2. ~ ਪਲ = moment; ਘੜੀ ਪਲ ਵਿੱਚ ਸੱਭ ਕੁੱਝ ਤਬਾਅ ਹੋ ਗਿਆ।
ਘੋੜਾ horse ਘੋੜਾ ਤੇਜ ਦੌੜਨ ਵਾਲਾ ਜਾਨਵਰ ਹੈ।
ਘੋੜ ਸਵਾਰ horse rider ਘੋੜ ਸਵਾਰ ਸੱਭ ਤੋਂ ਪਹਿਲ਼ਾਂ ਵਾਪਿਸ ਆਇਆ।
ਘੜਿਆਲ crocodile; alligator ਘੜਿਆਲ ਨੇ ਹਿਰਨ ਤੇ ਹਮਲਾ ਕਰਕੇ ਉਸਨੂੰ ਖਾ ਲਿਆ।