Punjabi/Vocabulary/Transport

ਆਵਾਜਾਈ - Transport

edit
 
ਬੱਸ - bus (Amritsar Lahore Bus - Punjab Roadways)
  1. ਵਾਹਨ = Vehicle
  2. ਬੱਸ/ਲੌਰੀ= bus
  3. ਰੇਲ ਗੱਡੀ = train
  4. ਜਹਾਜ਼ = aeroplane or ship
  5. ਹੈਲੀਕਾਪਟਰ = helicopter
  6. ਕਿਸ਼ਤੀ = boat
  7. ਟਰੱਕ,ਲੌਰੀ = truck
  8. ਗੱਡੀ = car
  9. ਗੱਡਾ = bull cart
  10. ਰੇਹੜਾ = horse cart
  11. ਸਾਈਕਲ = cycle
  12. ਰਿਕਸ਼ਾ = rickshaw
  13. ਟਾਂਗਾ = Tonga
  14. ਵੈਨ = van
  15. ਟੈਂਪੂ = three wheeler
  16. ਟਿਪਰ = tipper
  17. ਐਬੂਲੈਂਸ = ambulance
  18. ਮੋਟਰਸਾਇਕਲ,ਬਮਬੁਕਾਟ = motorcycle
  19. ਸਵਾਰੀ = passenger
  20. ਸਮਾਨ = load