Punjabi/Vocabulary/Body
< Punjabi | Vocabulary
ਸਰੀਰ ਦੇ ਅੰਗ - Parts of BodyEdit
- ਸਿਰ(m) = head
- ਅੱਖ(f),ਨੇਤਰਾਂ(m) = eye
- ਭਰਵੱਟੇ(m) = eyebrows
- ਪਲਕਾਂ(f) = eye lashes
- ਨੱਕ(m) = nose
- ਨਾਸਾਂ(m) = nostrils
- ਕੰਨ(m) = ear
- ਮੂੰਹ,ਮੁਖ(m) = mouth (also face)
- ਦੰਦ(m) = tooth
- ਜੀਭ(f) = tongue
- ਤਾਲੂ = roof of the mouth
- ਜਬਾੜਾ(m) = jaw
- ਵਾਲ,ਕੇਸ(m) = hair
- ਮੱਥਾ(m) = forehead
- ਪੁੜਪੁੜੀ = temple
- ਗੱਲ੍ਹ(f) = cheek
- ਬੁਲ੍ਹ,ਹੋਠ(m) = lip(s)
- ਠੋਡੀ(f) = chin
- ਮੁੱਛ(m) = moustache
- ਦਾੜ੍ਹੀ(f) = beard
- ਧੌਣ,ਗਰਦਨ(f) = neck
- ਸੰਘ(m) = throat
- ਗਿੱਚੀ(f) = nape
- ਮੋਢਾ(m) = shoulder
- ਬਾਂਹ(f),ਹਥਿਆਰ(m) = arm
- ਕੱਛ(f) = armpit
- ਕੂਹਣੀ(f) = elbow
- ਹੱਥ(m) = hand
- ਗੁੱਟ(m)= wrist
- ਅੰਗੂਠਾ(m) = thumb
- ਉਂਗਲ(f) = finger
- ਚੀਚੀ = little finger
- ਹਥੇਲੀ(m) = palm
- ਹਿੱਕ(f) = chest
- ਛਾਤੀ,ਸਤਨ(f) = breast
- ਢੂਹੀ,ਪਿੱਠ(f) = back
- ਚਿੱਤੜ(m) = buttocks
- ਲੱਕ(m),ਕਮਰ(f) = waist
- ਲੱਤ(f) = leg
- ਪੱਟ(m) = thigh
- ਗੋਡਾ(m) = knee
- ਚੱਪਣੀ(f) = knee cap
- ਪਿੰਨੀ = shin
- ਪੈਰ(m) = foot
- ਅੱਡੀ = heel
- ਗਿੱਟਾ(m) = ankle
- ਹਿਰਦਾ(m) = heart
- ਫੇਫੜਾ(m) = lung
- ਢਿੱਡ,ਉਦਰ(m) = belly
- ਧੁੰਨੀ, ਨਾਭੀ (f) = belly button
- ਮਿਹਦਾ(m) = stomach
- ਜਿਗਰ(m) = liver
- ਅੰਤੜੀ(f) = intestine
- ਗੁਰਦਾ(m) = kidney
- ਮੇਰੂ(f) = spine
- ਪੱਸਲੀ(f) = rib
- ਚੂਚੀ(f) = nipple
- ਨਹੁੰ(m) = nails
- ਚਮੜੀ(f) = skin
- ਨਾੜੀ(f) = veins
- ਲਹੂ, ਰੱਤ(f) = blood
- ਅਸਥੀ, ਹੱਡੀ(f) = bone
- ਯੋਨੀ(f) = vagina
- ਲਿੰਗ(m) = penis
- ਵੀਰਜ(m) = semen