Punjabi/Conversation/SeekingAdvice

ਸਲਾਹ ਪ੍ਰਾਪਤੀ - Seeking advice

edit

Occasionally you may feel seeking advice from an elder, a superior or someone endowed with superior wisdom or knowledge may help you deal with some issue that you may be facing. This sample gives you some idea how you do that.

ਜੋਤੀ : ਸ੍ਰੀਮਾਨ ਜੀ ਕ੍ਰਿਪਾ ਕਰਕੇ ਮੈਨੂੰ ਸਲਾਅ ਦੇਵੋ ਕਿ ਮੈਂ ਆਪਣੀ ਡਿਗਰੀ ਲਈ ਵਿਗਿਆਨ ਲਵਾਂ ਜਾਂ ਆਰਟਸ।
Jyoti : Sir, please advise me if I should take science or arts for my graduation.
ਅਧਿਆਪਕ : ਵਿਗਿਆਨ ਰੋਜੀ ਦਾ ਵਧੀਆ ਸਾਧਨ ਹੈ।
Teacher : Science can be good means of employment.
ਜੋਤੀ : ਇਹ ਤਾਂ ਠੀਕ ਹੈ ਪ੍ਰੰਤੂ ਮੇਰੀ ਰੁਚੀ ਆਰਟਸ ਵਿੱਚ ਹੈ।
Jyoti : That is correct but my interest is in arts.
ਅਧਿਆਪਕ : ਫਿਰ ਤਾਂ ਤੁਹਾਨੂੰ ਆਰਟਸ ਹੀ ਲੈਣਾ ਚਾਹੀਦਾ ਹੈ।
Teacher : Then you should go for arts.

Seeking suggestions

edit

Sometimes you may ask for suggestions to garner different options before taking a final decision. This is how you may do that.

ਮੁੱਖ ਅਧਿਆਪਕ : ਅਸੀਂ ਇਸ ਸਾਲ ਤੋਂ ਸਕੂਲ ਮੈਗਜ਼ੀਨ ਕੱਢਣਾ ਹੈ।
Headmaster : We will bring out school magazine from this year.
ਅਧਿਆਪਕ : ਇਸਦਾ ਸਿਰਲੇਖ ਕੀ ਹੋਵੇਗਾ?
Teacher : What will be its title?
ਮੁੱਖ ਅਧਿਆਪਕ : ਇਸਦੇ ਸਿਰਲੇਖ ਲਈ ਮੈਂ ਸਭ ਵਿਦਿਆਰਥੀਆਂ ਤੋਂ ਸੁਝਾਅ ਮੰਗ ਰਿਹਾ ਹਾਂ।
Headmaster : I am asking suggestions for its title from all students.

Seeking opinion

edit

When choosing from amongst different options or trying to judge something, some event or even an idea or opinion you may benefit from opinions of your colleagues or oyhers. This is how you ask for their opinion.

ਮੁੱਖ ਅਧਿਆਪਕ : ਸਕੂਲ ਮੈਗਜ਼ੀਨ ਦੇ ਸਿਰਲੇਖ ਲਈ ਬਹੁਤ ਸਾਰੇ ਸੁਝਾਅ ਪ੍ਰਾਪਤ ਹੋਏ ਹਨ।
Headmaster : I have received many suggestions for the title of the school magazine.
ਇੱਕ ਅਧਿਆਪਕ : ਹਾਂ ਮੈਨੂੰ ਦੀਪ ਸ਼ਿਖਾ ਅਤੇ ਨਵਦੀਪ ਪਸੰਦ ਆਏ ਹਨ।
First teacher : Yes, I like Deep Sikha and Navdeep.
ਮੁੱਖ ਅਧਿਆਪਕ : ਬਾਕੀ ਅਧਿਆਪਕ ਵੀ ਮੈਨੂੰ ਆਪਣੀ ਆਪਣੀ ਰਾਇ ਦੇਣ।
Headmaster : Let other teachers also give me their opinion.
ਦੂਜਾ ਅਧਿਆਪਕ : ਮੇਰੀ ਰਾਇ ਹੈ ਕਿ ਦੀਪ ਸ਼ਿਖਾ ਠੀਕ ਰਹੇਗਾ।
Second teacher : In my opinion Deep Sikha is better.

Seeking help

edit

At times you may be faced with a difficult situation and you may decide to take help from your teacher, friends or acquaintances.

ਅਧਿਆਪਕ : ਜੋਤੀ ਕੀ ਗੱਲ ਹੈ, ਤੂੰ ਪਰੇਸ਼ਾਨ ਕਿਉ ਹੈਂ?
Teacher : Jyoti what is the matter, why are you giving a troubled look?
ਜੋਤੀ : ਸ੍ਰੀਮਾਨ ਜੀ ਮੈਨੂੰ ਇਹ ਸਵਾਲ ਨਹੀਂ ਆ ਰਿਹਾ। ਕ੍ਰਿਪਾ ਕਰਕੇ ਮੇਰੀ ਮਦਦ ਕਰ ਦਿਉ।
Jyoti : Sir, I am unable to solve this question. Please help me solve it.
ਅਧਿਆਪਕ : ਲਿਆਉ ਮੈ ਕੱਢ ਦਿੰਦਾ ਹਾਂ।
Teacher : Bring it to me, I will solve it for you.