Punjabi/Vocabulary/Sports
|
[edit]
Punjabi • Gurmukhi • Muharni • Vocabulary • Conversation |
Sports
- ਦੌੜਾਂ = races
- ਲੰਮੀ ਛਾਲ = long jump
- ਉੱਚੀ ਛਾਲ = high jump
- ਗੋਲਾ ਸੁਟਣਾ = shot put
- ਪੋਲ ਵਾਟ = pole vault
- ਤੈਰਾਕੀ = swiming
- ਜਿਮਨਾਸਟਿਕ = gymnastics
- ਕੁਸ਼ਤੀ(ਘੋਲ਼) = wrestling
- ਤੀਰ ਅੰਦਾਜ਼ੀ = archery
- ਨਿਸ਼ਾਨੇ ਬਾਜ਼ੀ = shooting
- ਭਾਰ ਚੁਕਣਾ = weight lifting
- ਫੁਟਬਾਲ = football
- ਹਾਕੀ = hockey
- ਕਬੱਡੀ = kabbady
- ਖੋ ਖੋ = kho kho
- ਵਾਲੀਬਾਲ = volly ball
- ਬਾਸਕਟ ਬਾਲ = basket ball
- ਚਿੜੀ ਛਿੱਕਾ = badminton
- ਟੈਨਿਸ = tennis
- ਸ਼ਤਰੰਜ = chess
