Punjabi/Vocabulary/Body
|
[edit]
Punjabi • Gurmukhi • Muharni • Vocabulary • Conversation |
Parts of Body
- ਸਿਰ = head
- ਵਾਲ = hair
- ਮੂੰਹ = mouth (also face)
- ਮੱਥਾ = forehead
- ਨੱਕ = nose
- ਅੱਖ = eye
- ਗੱਲ੍ਹ = cheek
- ਬੁਲ਼੍ਹ = lip(s)
- ਠੋਡੀ = chin
- ਮੁੱਛ = moustache
- ਦਾੜੀ = beard
- ਦੰਦ = tooth
- ਜੀਭ = tongue
- ਤਾਲੂ = roof of the mouth
- ਜਬਾੜਾ = jaw
- ਕੰਨ = ear
- ਪੁੜਪੁੜੀ = temple
- ਧੌਣ = neck
- ਮੋਢਾ = shoulder
- ਬਾਂਹ = arm
- ਕੱਛ = armpit
- ਅਰਕ = elbow
- ਹੱਥ = hand
- ਅੰਗੂਠਾ = thumb
- ਉਂਗਲ = finger
- ਹਥੇਲੀ = palm
- ਹਿੱਕ = chest
- ਛਾਤੀ = breast
- ਪਿੱਠ = back
- ਲੱਕ = waist
- ਪੱਸਲੀ = rib
- ਰੀੜ ਦੀ ਹੱਡੀ = spine
- ਦਿਲ = heart
- ਫੇਫੜਾ = lung
- ਮਿਹਦਾ = stomach
- ਅੰਤੜੀ = intestine
- ਜਿਗਰ = liver
- ਲੱਤ = leg
- ਪੱਟ = thigh
- ਗੋਡਾ = knee
- ਚੱਪਣੀ = knee cap
- ਪਿੰਨੀ = shin
- ਪੈਰ = foot
- ਅੱਡੀ = heel
- ਗਿੱਟਾ = ankle