Punjabi/Vocabulary/Animals

      ਜਾਨਵਰ - Animals

      Tiger - ਬਾਘ is the National Animal of India.

      1. ਗਾਂ = cow
      2. ਮੱਝ = buffalo
      3. ਬੱਕਰੀ = goat
      4. ਭੇਡ = sheep
      5. ਖ਼ਰਗੋਸ਼ = rabbit
      6. ਸੂਰ = pig
      7. ਘੋੜਾ = horse
      8. ਖੋਤਾ = donkey
      9. ਖੱਚਰ = mule
      10. ਊਠ = camel
      11. ਕੁੱਤਾ = dog
      12. ਬਿੱਲੀ = cat
      13. ਗਾਲੜ੍ਹ = squirrel
      14. ਚੂਹਾ = rat
      15. ਕਿਰਲੀ = lizard
      16. ਸ਼ੇਰ = lion
      17. ਬਾਘ = tiger
      18. ਚੀਤਾ = cheetah
      19. ਭਾਲੂ = bear
      20. ਸੱਪ = snake
      21. ਬਿੱਛੂ = scorpion
      22. ਹਿਰਨ = deer
      23. ਬਾਰਾਂਸਿੰਗਾ = stag
      24. ਗੈਂਡਾ = hippopotamus
      25. ਹਾਥੀ = elephant
      26. ਬਾਂਦਰ = monkey
      27. ਲੂਮੜੀ = fox
      28. ਨਿਉਲਾ = mongoose
      29. ਗਿਰਗਟ = chameleon
      30. ਲੰਗੂਰ = langoor
      31. ਕੱਛੂਆ = tortoise
      32. ਡੱਡੂ = frog
      33. ਮੱਛੀ = fish
      34. ਘੜਿਆਲ = aligator
      35. ਮਗਰਮੱਛ = crocodile
      ↑Jump back a section

      Exercises

      1. Write names of ten animals in Punjabi.
      2. Change the number of the following:

      ਮੱਝ, ਭੇਡ, ਘੋੜਾ, ਕੁੱਤਾ, ਚੂਹਾ
      Solutions
      ਮੱਝਾਂ, ਭੇਡਾਂ, ਘੋੜੇ, ਕੁਤੇ, ਚੂਹੇ



      ↑Jump back a section
      Last modified on 12 October 2012, at 17:52