ੳ ਅ ੲ ਸ ਹ ਕ ਖ ਗ ਘ ਙ ਚ ਛ ਜ ਝ ਞ ਟ ਠ ਡ ਢ ਣ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ ੜ
|
ਇਸ਼ਕ love ਰੱਬੀ ~ ਦਾ ਦਰਜਾ ਉਤਮ ਹੁੰਦਾ ਹੈ। ਇਸ਼ਟ god ਆਪਣੇ ~ ਨੂੰ ਸਦਾ ਧਿਆਨ ਨਿੱਚ ਰੱਖੋ। ਇਸਤਰੀ 1. woman; ~ ਅਤੇ ਪੁਰਸ਼ ਇੱਕ ਹੀ ਗੱਡੀ ਦੇ ਦੋ ਪਹੀਏ ਹਨ। 2. iron (clothes) ਮੇਰੇ ਕੱਪੜੇ ਬਾਜਾਰੋਂ ਇਸਤਰੀ ਹੋ ਕਿ ਆਏ ਹਨ। ਇਸਪਾਤ steel ਭਾਰਤ ਵਿੱਚ ~ ਦੇ ਕਈ ਵੱਡੇ ਕਾਰਖਾਨੇ ਹਨ। ਇਸ਼ਾਰਾ hint; clue ਸਮਝਦਾਰ ਨੂੰ ~ ਹੀ ਕਾਫੀ ਹੁੰਦਾ ਹੈ। ਈਸਵੀ christian era ਇਹ ਸੰਨ ~ ਦੋ ਹਜਾਰ ਇੱਕ ਸੌ ਅੱਠ ਹੈ। ਈਸ਼ਵਰ god ਸਿੱਖ ਧਰਮ ਇੱਕ ~ ਦੇ ਸਿਧਾਂਤ ਨੂੰ ਮੰਨਦਾ ਹੈ। ਇਹ this ~ ਮੇਰਾ ਦੋਸਤ ਹੈ। also ਇਸ this ਇੱਕ one ~ ਇੱਕ ਅਤੇ ਦੋ ਗਿਆਰਾਂ ਹੁੰਦੇ ਹਨ।
- ਇੱਕੀ twenty one; ਇਕੱਤੀ thirty one; ਇਕਤਾਲੀ forty one; ਇਕਵੰਜਾ fifty one; ਇਕਾਹਠ sixty one; ਇਕੱਤਰ seventy one; ਇਕਾਸੀ eighty one; ਇਕਾਨਵੇਂ ninety one
- ਇੱਕੀਵੀਂ twenty first, ਇਕੱਤੀਵੀਂ thirty first.........
ਏਕਾ union ਏਕੇ ਵਿੱਚ ਬਰਕਤ ਹੁੰਦੀ ਹੈ। ਇੱਕਾਈ unit ਉਹ ਆਪਣੀ ~ ਵਿੱਚ ਸੱਭ ਤੋਂ ਉਪਰ ਦਾ ਅਫਸਰ ਹੈ। ਇਕਸਾਰ level or uniform ਖੇਤ ~ ਹੈ। ਇਕਾਗਰ (of mind) focused ਵਿਦਿਆਰਥੀ ~ ਮਨ ਨਾਲ ਪੜ੍ਹਾਈ ਕਰ ਰਿਹਾ ਹੈ। ਇਕੱਠ assembly or gathering ਸਮਾਗਮ ਤੇ ਬਹੁਤ ~ ਹੋਇਆ। 2. a social gathering after the death of a old person to pray and dine ਉਸਦੀ ਦਾਦੀ ਦੇ ~ ਤੇ ਸਾਰੇ ਰਿਸ਼ਤੇਦਾਰ ਆਏ। ਇਕਾਂਤ seclusion ਉਹ ~ ਪਸੰਦ ਕਰਦਾ ਹੈ। ਇਕਤਾਰਾ a single string musical instrument ~ ਪੰਜਾਬੀ ਸੰਗੀਤ ਵਿੱਚ ਖਾਸ ਸਥਾਨ ਰੱਖਦਾ ਹੈ। ਇਕੱਲਾ lone ਉਹ ਜਮਾਤ ਵਿੱਚ ~ ਵਿਦਿਆਰਥੀ ਸੀ। ਏਕੜ acre ਇੱਕ ~ ਵਿੱਚ 4840 ਵਰਗ ਗਜ ਹੁੰਦੇ ਹਨ। ਇਛਾ desire; ਨਹਿਰੂ ਦੀ ਆਖਰੀ ~ ਸੀ ਕਿ ਉਸਦੀਆਂ ਅਸਥੀਆਂ ਸਾਰੇ ਦੇਸ਼ ਵਿੱਚ ਖਿਲਾਰ ਦਿੱਤੀਆਂ ਜਾਣ। ਇੰਜ like this ~ ਕਰਨ ਨਾਲ ਤੁਸੀਂ ਠੀਕ ਹੋ ਜਾਉਗੇ। ਇਜਾਜਤ permission ਮੈਂ ਉਸਤੋਂ ਉਸਦੇ ਘਰ ਜਾਣ ਦੀ ~ ਪਹਿਲਾਂ ਹੀ ਪ੍ਰਾਪਤ ਕਰ ਲਈ ਸੀ।
|
ਇੱਜਤ respect ਵੱਡਿਆਂ ਦੀ ~ ਕਰਨੀ ਚਾਹੀਦੀ ਹੈ। ਇੱਜੜ herd ਚਰਵਾਹਾ ਆਪਣੇ ~ ਨੂੰ ਚਾਰ ਰਿਹਾ ਸੀ। ਇੰਞਣ engine ਰੇਲ ਦਾ ~ ਚਾਲੂ ਸੀ। ਇੱਟ brick ਹਵੇਲੀ ਇੱਟਾਂ ਅਤੇ ਚੂਨੇ ਨਾਲ ਬਣੀ ਸੀ। ਇੰਤਜਾਰ wait ਤੁਹਾਨੂੰ ਨਤੀਜੇ ਲਈ ਕੁਝ ਹੋਰ ~ ਕਰਨਾ ਪਵੇਗਾ। ਇੰਤਜਾਮ arrangements ਪੁਲੀਸ ਨੇ ਸੁਰੱਖਿਆ ਦੇ ਚੰਗੇ ~ ਕੀਤੇ ਸਨ। also ਪ੍ਰਬੰਧ ਇਤਿਹਾਸ history ~ ਆਪਣੇ ਆਪ ਨੂੰ ਦੁਰਹਾਉਂਦਾ ਹੈ। ਇਤਰ scent ਔਰਤ ਕੋਲੋਂ ~ ਦੀ ਖੁਸ਼ਬੋ ਆ ਰਹੀ ਸੀ। ਇੱਥੇ here ~ ਹਰ ਧਰਮ ਦੇ ਲੋਕ ਵਸਦੇ ਹਨ। ਈਦ a muslim festival ਹਨੇਰੀਆਂ ਰਾਤਾਂ ਤੋਂ ਬਾਅਦ ਪਹਿਲੇ ਦਿਨ ਜਦ ਚੰਨ ਦਿਸਦਾ ਹੈ ਤਾਂ ~ ਮਨਾਈ ਜਾਂਦੀ ਹੈ। ਇੱਦਾਂ like this ~ ਕਰਨ ਨਾਲ ਕੁਝ ਹਾਸਿਲ ਨਹੀਂ ਹੋਵੇਗਾ। also ਇੱਸ ਤਰਾਂ or ਏਦਾਂ ਇੱਧਰ this side ਉਹ ~ ਆ ਗਿਆ ਸੀ। also ਏਧਰ ਈਨ accept domination of some one else ਗੁਰੂ ਗੋਬਿੰਦ ਸਿੰਘ ਦੇ ਸਹਿਜਾਦਿਆਂ ਨੇ ਮੁਗਲਾਂ ਦੀ ~ ਨਹੀਂ ਮੰਨੀ। ਇੰਨਸਾਨ human being; person; ~ ਨੂੰ ਹਰ ਇੱਕ ਨਾਲ ਉਂਜ ਹੀ ਪੇਸ਼ ਆਉਣਾਂ ਜਿਵੇਂ ਉਹ ਦੂਜਿਆਂ ਤੋਂ ਆਸ ਕਰਦਾ। ਇੰਨਕਾਰ deny; refuse ਉਸਨੇ ਤਜਵੀਜ ਮੰਨਣ ਤੋਂ ~ ਕਰ ਦਿੱਤਾ। ਇਮਤਿਹਾਨ examination ਦਸਵੀਂ ਦੇ ~ ਖਤਮ ਹੋ ਗਿਆ ਹੈ। ਇਮਦਾਦ help ਔਖਆਈ ਵਿੱਚ ਥੋੜੀ ~ ਵੀ ਬਹੁਮੁਲੀ ਸੀ। ਈਮਾਨ conscience; honesty ਉਹ ਆਪਣੇ ~ ਤੇ ਮਰ ਮਿਟੇ। ਈਮਾਨਦਾਰ honest ਇਮਾਨਦਾਰਾਂ ਨੂੰ ਕਈ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਮਾਰਤ building ~ ਨੂੰ ਸਫੈਦੀ ਕੀਤੀ ਜਾ ਰਹੀ ਸੀ। ਇੰਮਲੀ tamarind ~ ਖੱਟੀ ਹੁੰਦੀ ਹੈ। ਇਰਾਦਾ intention ~ ਪੱਕਾ ਹੋਵੇ ਤਾਂ ਸਫਲਤਾ ਮਿਲ ਹੀ ਜਾਂਦੀ ਹੈ। ਇੱਲ vulture; eagle ਭਾਰਤ ਵਿੱਚੋਂ ~ ਖਤਮ ਹੁੰਦੀ ਜਾ ਰਹੀ ਹੈ। ਇਲਾਕਾ area; part of an area ਪਹਾੜੀ ਇਲਾਕੇ ਵਿੱਚ ਬਹੁਤ ਠੰਡ ਸੀ। ਇਲਾਚੀ cardamom ਹਰੀ ~ ਚਾਹ ਵਿੱਚ ਪਾਉਣ ਨਾਲ ਚਾਹ ਬਹੁਤ ਸਵਾਦ ਲਗਦੀ ਹੈ। ਇਲਾਜ cure; ਕੈਂਸਰ ਵਰਗੀਆਂ ਬੀਮਾਰੀਆਂ ਦਾ ~ ਨਹੀਂ ਹੁੰਦਾ। ਇਲਮ knowledge ਸ਼ਰਾਬੀ ਨੂੰ ਘਰ ਦੀਆਂ ਮੁਸ਼ਕਲਾਂ ਦਾ ਕੋਈ ~ ਨਹੀਂ ਹੈ।
|